-
ਯਿਰਮਿਯਾਹ 9:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸ ਲਈ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਮੈਂ ਉਨ੍ਹਾਂ ਨੂੰ ਧਾਤ ਵਾਂਗ ਪਿਘਲਾਵਾਂਗਾ ਤੇ ਉਨ੍ਹਾਂ ਦੀ ਜਾਂਚ ਕਰਾਂਗਾ।+
ਮੈਂ ਆਪਣੇ ਲੋਕਾਂ ਦੀ ਧੀ ਲਈ ਹੋਰ ਕਰ ਹੀ ਕੀ ਸਕਦਾਂ?
-
-
ਹਿਜ਼ਕੀਏਲ 22:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਿਵੇਂ ਚਾਂਦੀ, ਤਾਂਬਾ, ਲੋਹਾ, ਸਿੱਕਾ ਅਤੇ ਟੀਨ ਇਕੱਠਾ ਕਰ ਕੇ ਭੱਠੀ ਵਿਚ ਪਾਇਆ ਜਾਂਦਾ ਹੈ ਅਤੇ ਅੱਗ ਨੂੰ ਹੋਰ ਤੇਜ਼ ਕਰਨ ਲਈ ਹਵਾ ਦਿੱਤੀ ਜਾਂਦੀ ਹੈ ਤਾਂਕਿ ਇਹ ਸਾਰੀਆਂ ਧਾਤਾਂ ਪਿਘਲ ਜਾਣ, ਉਸੇ ਤਰ੍ਹਾਂ ਮੈਂ ਕ੍ਰੋਧ ਅਤੇ ਗੁੱਸੇ ਵਿਚ ਆ ਕੇ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦੇ ਕੇ ਤੁਹਾਨੂੰ ਪਿਘਲਾ ਦਿਆਂਗਾ।+
-