ਵਿਰਲਾਪ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਨੇ ਕ੍ਰੋਧ ਵਿਚ ਆ ਕੇ ਇਜ਼ਰਾਈਲ ਦੇ ਸਾਰੇ ਸਿੰਗ ਵੱਢ ਸੁੱਟੇ।* ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਤਾਂ ਉਸ ਨੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।+ ਉਸ ਦਾ ਗੁੱਸਾ ਯਾਕੂਬ ʼਤੇ ਅੱਗ ਵਾਂਗ ਵਰ੍ਹਦਾ ਰਿਹਾ ਜਿਸ ਨੇ ਇਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ।+
3 ਉਸ ਨੇ ਕ੍ਰੋਧ ਵਿਚ ਆ ਕੇ ਇਜ਼ਰਾਈਲ ਦੇ ਸਾਰੇ ਸਿੰਗ ਵੱਢ ਸੁੱਟੇ।* ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਤਾਂ ਉਸ ਨੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।+ ਉਸ ਦਾ ਗੁੱਸਾ ਯਾਕੂਬ ʼਤੇ ਅੱਗ ਵਾਂਗ ਵਰ੍ਹਦਾ ਰਿਹਾ ਜਿਸ ਨੇ ਇਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ।+