ਯਸਾਯਾਹ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੇ ਇਜ਼ਰਾਈਲ, ਭਾਵੇਂ ਤੇਰੇ ਲੋਕਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੇ ਹਨ,ਪਰ ਉਨ੍ਹਾਂ ਵਿੱਚੋਂ ਸਿਰਫ਼ ਬਚੇ ਹੋਏ ਵਾਪਸ ਮੁੜਨਗੇ।+ ਨਾਸ਼ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ+ਅਤੇ ਸਜ਼ਾ* ਹੜ੍ਹ ਵਾਂਗ ਉਨ੍ਹਾਂ ʼਤੇ ਆ ਪਵੇਗੀ।+
22 ਹੇ ਇਜ਼ਰਾਈਲ, ਭਾਵੇਂ ਤੇਰੇ ਲੋਕਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੇ ਹਨ,ਪਰ ਉਨ੍ਹਾਂ ਵਿੱਚੋਂ ਸਿਰਫ਼ ਬਚੇ ਹੋਏ ਵਾਪਸ ਮੁੜਨਗੇ।+ ਨਾਸ਼ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ+ਅਤੇ ਸਜ਼ਾ* ਹੜ੍ਹ ਵਾਂਗ ਉਨ੍ਹਾਂ ʼਤੇ ਆ ਪਵੇਗੀ।+