ਕੂਚ 13:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਇਸ ਦਿਨ ਨੂੰ ਯਾਦ ਰੱਖੋ ਕਿਉਂਕਿ ਇਸ ਦਿਨ ਯਹੋਵਾਹ ਤੁਹਾਨੂੰ ਆਪਣੇ ਤਾਕਤਵਰ ਹੱਥ ਨਾਲ+ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਇਸ ਲਈ ਤੁਸੀਂ ਕੋਈ ਵੀ ਖਮੀਰੀ ਚੀਜ਼ ਨਾ ਖਾਇਓ। ਕੂਚ 24:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਮੂਸਾ ਆਇਆ ਅਤੇ ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਉਸ ਦੇ ਕਾਨੂੰਨਾਂ ਬਾਰੇ ਦੱਸਿਆ+ ਅਤੇ ਲੋਕਾਂ ਨੇ ਮਿਲ ਕੇ ਇਕ ਆਵਾਜ਼ ਵਿਚ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+ ਬਿਵਸਥਾ ਸਾਰ 4:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ।
3 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਇਸ ਦਿਨ ਨੂੰ ਯਾਦ ਰੱਖੋ ਕਿਉਂਕਿ ਇਸ ਦਿਨ ਯਹੋਵਾਹ ਤੁਹਾਨੂੰ ਆਪਣੇ ਤਾਕਤਵਰ ਹੱਥ ਨਾਲ+ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਇਸ ਲਈ ਤੁਸੀਂ ਕੋਈ ਵੀ ਖਮੀਰੀ ਚੀਜ਼ ਨਾ ਖਾਇਓ।
3 ਫਿਰ ਮੂਸਾ ਆਇਆ ਅਤੇ ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਅਤੇ ਉਸ ਦੇ ਕਾਨੂੰਨਾਂ ਬਾਰੇ ਦੱਸਿਆ+ ਅਤੇ ਲੋਕਾਂ ਨੇ ਮਿਲ ਕੇ ਇਕ ਆਵਾਜ਼ ਵਿਚ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+
20 ਪਰ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੋਵਾਹ ਬਲ਼ਦੀ ਹੋਈ ਭੱਠੀ* ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਤਾਂਕਿ ਤੁਸੀਂ ਉਸ ਦੀ ਖ਼ਾਸ ਪਰਜਾ* ਬਣੋ+ ਜਿਵੇਂ ਕਿ ਤੁਸੀਂ ਅੱਜ ਹੋ।