-
ਯਿਰਮਿਯਾਹ 14:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜੰਗਲੀ ਗਧੇ ਪਹਾੜੀਆਂ ʼਤੇ ਖੜ੍ਹੇ ਹਨ।
ਉਹ ਗਿੱਦੜਾਂ ਵਾਂਗ ਹਵਾ ਵਿਚ ਔਖੇ-ਔਖੇ ਸਾਹ ਲੈਂਦੇ ਹਨ;
ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ ਕਿਉਂਕਿ ਉੱਥੇ ਪੇੜ-ਪੌਦੇ ਨਹੀਂ ਹਨ।+
-