ਲੇਵੀਆਂ 26:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ+ ਅਤੇ ਤਲਵਾਰ ਤੇਰਾ ਪਿੱਛਾ ਕਰੇਗੀ;+ ਤੇਰਾ ਦੇਸ਼ ਉਜਾੜ ਦਿੱਤਾ ਜਾਵੇਗਾ+ ਅਤੇ ਤੇਰੇ ਸ਼ਹਿਰ ਤਬਾਹ ਹੋ ਜਾਣਗੇ। ਯਿਰਮਿਯਾਹ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਉਹ ਤੈਨੂੰ ਕਹਿਣ, ‘ਅਸੀਂ ਕਿੱਥੇ ਜਾਈਏ?’ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਤੁਹਾਡੇ ਵਿੱਚੋਂ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ! ਕੁਝ ਜਣੇ ਤਲਵਾਰ ਨਾਲ ਮਰਨਗੇ!+ ਕੁਝ ਜਣੇ ਕਾਲ਼ ਨਾਲ ਮਰਨਗੇ! ਅਤੇ ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ!”’+
33 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ+ ਅਤੇ ਤਲਵਾਰ ਤੇਰਾ ਪਿੱਛਾ ਕਰੇਗੀ;+ ਤੇਰਾ ਦੇਸ਼ ਉਜਾੜ ਦਿੱਤਾ ਜਾਵੇਗਾ+ ਅਤੇ ਤੇਰੇ ਸ਼ਹਿਰ ਤਬਾਹ ਹੋ ਜਾਣਗੇ।
2 ਜੇ ਉਹ ਤੈਨੂੰ ਕਹਿਣ, ‘ਅਸੀਂ ਕਿੱਥੇ ਜਾਈਏ?’ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਤੁਹਾਡੇ ਵਿੱਚੋਂ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ! ਕੁਝ ਜਣੇ ਤਲਵਾਰ ਨਾਲ ਮਰਨਗੇ!+ ਕੁਝ ਜਣੇ ਕਾਲ਼ ਨਾਲ ਮਰਨਗੇ! ਅਤੇ ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ!”’+