-
ਲੇਵੀਆਂ 26:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਬੇਕਾਰ ਵਿਚ ਮਿਹਨਤ ਕਰੇਂਗਾ ਕਿਉਂਕਿ ਤੇਰੀ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ+ ਅਤੇ ਤੇਰੇ ਦਰਖ਼ਤ ਆਪਣਾ ਫਲ ਨਹੀਂ ਦੇਣਗੇ।
-
-
ਬਿਵਸਥਾ ਸਾਰ 28:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਉਹ ਤੁਹਾਡੇ ਉੱਪਰ ਆਕਾਸ਼ ਨੂੰ ਤਾਂਬੇ ਵਰਗਾ ਅਤੇ ਤੁਹਾਡੇ ਹੇਠਾਂ ਧਰਤੀ ਨੂੰ ਲੋਹੇ ਵਰਗੀ ਬਣਾ ਦੇਵੇਗਾ।+
-