-
ਯਹੋਸ਼ੁਆ 7:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਦੋਂ ਕਨਾਨੀ ਅਤੇ ਦੇਸ਼ ਦੇ ਸਾਰੇ ਵਾਸੀ ਇਸ ਬਾਰੇ ਸੁਣਨਗੇ, ਤਾਂ ਉਹ ਸਾਨੂੰ ਘੇਰ ਲੈਣਗੇ ਅਤੇ ਧਰਤੀ ਉੱਤੋਂ ਸਾਡਾ ਨਾਂ ਮਿਟਾ ਦੇਣਗੇ। ਫਿਰ ਤੂੰ ਆਪਣੇ ਮਹਾਨ ਨਾਂ ਲਈ ਕੀ ਕਰੇਂਗਾ?”+
-
-
ਜ਼ਬੂਰ 25:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ,+
ਮੇਰੀ ਗ਼ਲਤੀ ਮਾਫ਼ ਕਰ, ਭਾਵੇਂ ਕਿ ਇਹ ਵੱਡੀ ਹੈ।
-