ਹਿਜ਼ਕੀਏਲ 7:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਸ਼ਹਿਰੋਂ ਬਾਹਰ ਤਲਵਾਰ ਹੈ+ ਅਤੇ ਅੰਦਰ ਮਹਾਂਮਾਰੀ ਅਤੇ ਕਾਲ਼ ਹੈ। ਜਿਹੜਾ ਸ਼ਹਿਰੋਂ ਬਾਹਰ ਹੈ, ਉਹ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਦੇ ਅੰਦਰ ਹੈ, ਉਹ ਕਾਲ਼ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।+
15 ਸ਼ਹਿਰੋਂ ਬਾਹਰ ਤਲਵਾਰ ਹੈ+ ਅਤੇ ਅੰਦਰ ਮਹਾਂਮਾਰੀ ਅਤੇ ਕਾਲ਼ ਹੈ। ਜਿਹੜਾ ਸ਼ਹਿਰੋਂ ਬਾਹਰ ਹੈ, ਉਹ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਦੇ ਅੰਦਰ ਹੈ, ਉਹ ਕਾਲ਼ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।+