ਯਿਰਮਿਯਾਹ 44:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਹੁਣ ਮੈਂ ਉਨ੍ਹਾਂ ʼਤੇ ਨਜ਼ਰ ਰੱਖ ਰਿਹਾ ਹਾਂ ਤਾਂਕਿ ਮੈਂ ਉਨ੍ਹਾਂ ਦਾ ਭਲਾ ਨਾ ਕਰਾਂ, ਸਗੋਂ ਉਨ੍ਹਾਂ ʼਤੇ ਬਿਪਤਾ ਲਿਆਵਾਂ।+ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਆਦਮੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ ਜਦ ਤਕ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+ ਹਿਜ਼ਕੀਏਲ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੇਰੇ ਇਕ-ਤਿਹਾਈ ਲੋਕ ਮਹਾਂਮਾਰੀ* ਜਾਂ ਕਾਲ਼ ਨਾਲ ਮਰਨਗੇ ਅਤੇ ਇਕ-ਤਿਹਾਈ ਲੋਕਾਂ ਨੂੰ ਸ਼ਹਿਰ ਵਿਚ ਹਰ ਪਾਸੇ ਤਲਵਾਰ ਨਾਲ ਵੱਢਿਆ ਜਾਵੇਗਾ।+ ਮੈਂ ਤੇਰੇ ਇਕ-ਤਿਹਾਈ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ ਅਤੇ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+
27 ਹੁਣ ਮੈਂ ਉਨ੍ਹਾਂ ʼਤੇ ਨਜ਼ਰ ਰੱਖ ਰਿਹਾ ਹਾਂ ਤਾਂਕਿ ਮੈਂ ਉਨ੍ਹਾਂ ਦਾ ਭਲਾ ਨਾ ਕਰਾਂ, ਸਗੋਂ ਉਨ੍ਹਾਂ ʼਤੇ ਬਿਪਤਾ ਲਿਆਵਾਂ।+ ਮਿਸਰ ਵਿਚ ਰਹਿੰਦੇ ਯਹੂਦਾਹ ਦੇ ਸਾਰੇ ਆਦਮੀ ਤਲਵਾਰ ਅਤੇ ਕਾਲ਼ ਨਾਲ ਮਾਰੇ ਜਾਣਗੇ ਜਦ ਤਕ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+
12 ਤੇਰੇ ਇਕ-ਤਿਹਾਈ ਲੋਕ ਮਹਾਂਮਾਰੀ* ਜਾਂ ਕਾਲ਼ ਨਾਲ ਮਰਨਗੇ ਅਤੇ ਇਕ-ਤਿਹਾਈ ਲੋਕਾਂ ਨੂੰ ਸ਼ਹਿਰ ਵਿਚ ਹਰ ਪਾਸੇ ਤਲਵਾਰ ਨਾਲ ਵੱਢਿਆ ਜਾਵੇਗਾ।+ ਮੈਂ ਤੇਰੇ ਇਕ-ਤਿਹਾਈ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ ਅਤੇ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+