11 ਪਰ ਯਹੋਵਾਹ ਮੇਰੇ ਨਾਲ ਇਕ ਖ਼ੌਫ਼ਨਾਕ ਯੋਧੇ ਵਾਂਗ ਸੀ।+
ਇਸੇ ਕਰਕੇ ਮੇਰੇ ਸਤਾਉਣ ਵਾਲੇ ਠੇਡਾ ਖਾ ਕੇ ਡਿਗਣਗੇ ਅਤੇ ਮੇਰੇ ਤੋਂ ਨਹੀਂ ਜਿੱਤਣਗੇ।+
ਉਨ੍ਹਾਂ ਨੂੰ ਬੇਹੱਦ ਸ਼ਰਮਿੰਦਾ ਕੀਤਾ ਜਾਵੇਗਾ ਕਿਉਂਕਿ ਉਹ ਕਾਮਯਾਬ ਨਹੀਂ ਹੋਣਗੇ।
ਉਨ੍ਹਾਂ ਨੂੰ ਹਮੇਸ਼ਾ ਲਈ ਬੇਇੱਜ਼ਤੀ ਸਹਿਣੀ ਪਵੇਗੀ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।+