-
ਹਿਜ਼ਕੀਏਲ 24:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਹੇ ਮਨੁੱਖ ਦੇ ਪੁੱਤਰ, ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਮੈਂ ਉਸ ਨੂੰ ਇੱਕੋ ਝਟਕੇ ਨਾਲ ਤੇਰੇ ਤੋਂ ਖੋਹ ਲਵਾਂਗਾ।+ ਤੂੰ ਨਾ ਸੋਗ ਮਨਾਈਂ,* ਨਾ ਰੋਈਂ ਅਤੇ ਨਾ ਹੀ ਹੰਝੂ ਵਹਾਈਂ। 17 ਤੂੰ ਮਨ ਹੀ ਮਨ ਰੋਈਂ ਅਤੇ ਮਾਤਮ ਸੰਬੰਧੀ ਕੋਈ ਰੀਤੀ-ਰਿਵਾਜ ਨਾ ਕਰੀਂ।+ ਆਪਣੀ ਪਗੜੀ ਬੰਨ੍ਹੀਂ+ ਅਤੇ ਪੈਰੀਂ ਜੁੱਤੀ ਪਾਈਂ।+ ਆਪਣੀਆਂ ਮੁੱਛਾਂ* ਨਾ ਢਕੀਂ+ ਅਤੇ ਨਾ ਦੂਜਿਆਂ ਵੱਲੋਂ ਲਿਆਂਦੀ ਰੋਟੀ* ਖਾਈਂ।”+
-