-
ਯਿਰਮਿਯਾਹ 5:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਜਦ ਉਹ ਪੁੱਛਣਗੇ: ‘ਸਾਡੇ ਪਰਮੇਸ਼ੁਰ ਯਹੋਵਾਹ ਨੇ ਸਾਡੇ ਨਾਲ ਇਹ ਸਭ ਕੁਝ ਕਿਉਂ ਕੀਤਾ?’ ਤਾਂ ਤੂੰ ਉਨ੍ਹਾਂ ਨੂੰ ਜਵਾਬ ਦੇਈਂ, ‘ਜਿਵੇਂ ਤੁਸੀਂ ਆਪਣੇ ਦੇਸ਼ ਵਿਚ ਪਰਾਏ ਦੇਵਤੇ ਦੀ ਭਗਤੀ ਕਰਨ ਲਈ ਮੈਨੂੰ ਤਿਆਗ ਦਿੱਤਾ, ਉਸੇ ਤਰ੍ਹਾਂ ਤੁਸੀਂ ਕਿਸੇ ਹੋਰ ਦੇਸ਼ ਵਿਚ ਜੋ ਤੁਹਾਡਾ ਨਹੀਂ ਹੈ, ਪਰਾਏ ਲੋਕਾਂ ਦੀ ਸੇਵਾ ਕਰੋਗੇ।’”+
-