ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 30:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਯਹੋਵਾਹ ਐਲਾਨ ਕਰਦਾ ਹੈ, “ਲਾਹਨਤ ਹੈ ਉਨ੍ਹਾਂ ਜ਼ਿੱਦੀ ਪੁੱਤਰਾਂ ਉੱਤੇ+

      ਜਿਹੜੇ ਅਜਿਹੀਆਂ ਯੋਜਨਾਵਾਂ ਸਿਰੇ ਚਾੜ੍ਹਦੇ ਹਨ ਜੋ ਮੇਰੀਆਂ ਨਹੀਂ,+

      ਜਿਹੜੇ ਸੰਧੀਆਂ* ਕਰਦੇ ਹਨ, ਪਰ ਮੇਰੀ ਪਵਿੱਤਰ ਸ਼ਕਤੀ ਅਨੁਸਾਰ ਨਹੀਂ,

      ਉਹ ਪਾਪ ʼਤੇ ਪਾਪ ਕਰੀ ਜਾ ਰਹੇ ਹਨ।

       2 ਉਹ ਮੇਰੇ ਨਾਲ ਸਲਾਹ ਕੀਤੇ ਬਿਨਾਂ+ ਮਿਸਰ ਨੂੰ ਜਾਂਦੇ ਹਨ+

      ਤਾਂਕਿ ਫ਼ਿਰਊਨ ਦੀ ਸੁਰੱਖਿਆ ਹੇਠ* ਸ਼ਰਨ ਲੈਣ

      ਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ