ਰੋਮੀਆਂ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ:+ ਗਲਾਤੀਆਂ 6:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਧੋਖਾ ਨਾ ਖਾਓ: ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ।* ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ;+ ਪ੍ਰਕਾਸ਼ ਦੀ ਕਿਤਾਬ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਮੈਂ ਉਸ ਦੇ ਬੱਚਿਆਂ ਨੂੰ ਜਾਨਲੇਵਾ ਬੀਮਾਰੀ ਨਾਲ ਮਾਰ ਦਿਆਂਗਾ ਤਾਂਕਿ ਸਾਰੀਆਂ ਮੰਡਲੀਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਜਾਂਚਦਾ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਉਸ ਦੀਆਂ ਕਰਨੀਆਂ ਦਾ ਫਲ ਦਿਆਂਗਾ।+ ਪ੍ਰਕਾਸ਼ ਦੀ ਕਿਤਾਬ 22:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “‘ਦੇਖ! ਮੈਂ ਜਲਦੀ ਆ ਰਿਹਾ ਹਾਂ ਅਤੇ ਮੈਂ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦਿਆਂਗਾ+ ਅਤੇ ਇਹ ਫਲ ਮੇਰੇ ਕੋਲ ਹੈ।
23 ਮੈਂ ਉਸ ਦੇ ਬੱਚਿਆਂ ਨੂੰ ਜਾਨਲੇਵਾ ਬੀਮਾਰੀ ਨਾਲ ਮਾਰ ਦਿਆਂਗਾ ਤਾਂਕਿ ਸਾਰੀਆਂ ਮੰਡਲੀਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਜਾਂਚਦਾ ਹਾਂ ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਉਸ ਦੀਆਂ ਕਰਨੀਆਂ ਦਾ ਫਲ ਦਿਆਂਗਾ।+