ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 8:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਯਹੋਵਾਹ ਕਹਿੰਦਾ ਹੈ: “ਉਸ ਵੇਲੇ ਯਹੂਦਾਹ ਦੇ ਰਾਜਿਆਂ, ਇਸ ਦੇ ਹਾਕਮਾਂ, ਪੁਜਾਰੀਆਂ, ਨਬੀਆਂ ਅਤੇ ਯਰੂਸ਼ਲਮ ਦੇ ਵਾਸੀਆਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਕਬਰਾਂ ਵਿੱਚੋਂ ਬਾਹਰ ਕੱਢੀਆਂ ਜਾਣਗੀਆਂ। 2 ਉਨ੍ਹਾਂ ਦੀਆਂ ਹੱਡੀਆਂ ਸੂਰਜ, ਚੰਦ ਅਤੇ ਆਕਾਸ਼ ਦੀ ਸਾਰੀ ਸੈਨਾ ਅੱਗੇ ਖਿਲਾਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ, ਜਿਨ੍ਹਾਂ ਦੀ ਭਗਤੀ ਕਰਦੇ ਸਨ, ਜਿਨ੍ਹਾਂ ਦੇ ਪਿੱਛੇ ਚੱਲਦੇ ਸਨ, ਜਿਨ੍ਹਾਂ ਤੋਂ ਸਲਾਹ ਲੈਂਦੇ ਸਨ ਅਤੇ ਜਿਨ੍ਹਾਂ ਅੱਗੇ ਮੱਥਾ ਟੇਕਦੇ ਸਨ।+ ਉਨ੍ਹਾਂ ਦੀਆਂ ਹੱਡੀਆਂ ਨਾ ਤਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਦਫ਼ਨਾਈਆਂ ਜਾਣਗੀਆਂ। ਉਹ ਜ਼ਮੀਨ ਉੱਤੇ ਰੂੜੀ ਵਾਂਗ ਪਈਆਂ ਰਹਿਣਗੀਆਂ।”+

  • ਸਫ਼ਨਯਾਹ 1:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 “ਮੈਂ ਯਹੂਦਾਹ ਦੇ ਖ਼ਿਲਾਫ਼

      ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ

      ਅਤੇ ਮੈਂ ਇਸ ਥਾਂ ਤੋਂ ਬਆਲ ਦੀ ਹਰ ਨਿਸ਼ਾਨੀ* ਮਿਟਾ ਦਿਆਂਗਾ,+

      ਨਾਲੇ ਬਾਗ਼ੀ ਪੁਜਾਰੀਆਂ ਦੇ ਨਾਲ-ਨਾਲ ਝੂਠੇ ਦੇਵਤਿਆਂ ਦੇ ਪੁਜਾਰੀਆਂ ਦੇ ਨਾਂ ਵੀ ਮਿਟਾ ਦਿਆਂਗਾ+

       5 ਅਤੇ ਉਨ੍ਹਾਂ ਨੂੰ ਜੋ ਛੱਤਾਂ ਉੱਤੇ ਆਕਾਸ਼ ਦੀ ਸੈਨਾ ਅੱਗੇ ਝੁਕਦੇ ਹਨ+

      ਅਤੇ ਉਨ੍ਹਾਂ ਨੂੰ ਜੋ ਯਹੋਵਾਹ ਅੱਗੇ ਮੱਥਾ ਟੇਕਦੇ ਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾਂਦੇ ਹਨ+

      ਅਤੇ ਮਲਕਾਮ ਪ੍ਰਤੀ ਵਫ਼ਾਦਾਰ ਰਹਿਣ ਦੀ ਵੀ ਸਹੁੰ ਖਾਂਦੇ ਹਨ;+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ