-
ਯਿਰਮਿਯਾਹ 17:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “‘“ਪਰ ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ,” ਯਹੋਵਾਹ ਕਹਿੰਦਾ ਹੈ, “ਅਤੇ ਤੁਸੀਂ ਸਬਤ ਦੇ ਦਿਨ ਇਸ ਸ਼ਹਿਰ ਦੇ ਦਰਵਾਜ਼ਿਆਂ ਥਾਣੀਂ ਕੋਈ ਭਾਰ ਅੰਦਰ ਨਹੀਂ ਲਿਆਓਗੇ ਅਤੇ ਤੁਸੀਂ ਸਬਤ ਦੇ ਦਿਨ ਕੋਈ ਵੀ ਕੰਮ ਨਾ ਕਰ ਕੇ ਇਸ ਨੂੰ ਪਵਿੱਤਰ ਰੱਖੋਗੇ,+ 25 ਤਾਂ ਫਿਰ ਦਾਊਦ ਦੇ ਸਿੰਘਾਸਣ+ ʼਤੇ ਬੈਠਣ ਵਾਲੇ ਰਾਜੇ ਅਤੇ ਹਾਕਮ ਰਥਾਂ ਅਤੇ ਘੋੜਿਆਂ ʼਤੇ ਸਵਾਰ ਹੋ ਕੇ ਇਸ ਸ਼ਹਿਰ ਦੇ ਦਰਵਾਜ਼ਿਆਂ ਥਾਣੀਂ ਅੰਦਰ ਆਉਣਗੇ। ਉਹ ਤੇ ਉਨ੍ਹਾਂ ਦੇ ਹਾਕਮ, ਯਹੂਦਾਹ ਦੇ ਲੋਕ, ਯਰੂਸ਼ਲਮ ਦੇ ਵਾਸੀ ਅੰਦਰ ਆਉਣਗੇ।+ ਇਹ ਸ਼ਹਿਰ ਹਮੇਸ਼ਾ ਲਈ ਆਬਾਦ ਰਹੇਗਾ।
-