ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 1:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਦੇਖ, ਮੈਂ ਅੱਜ ਤੈਨੂੰ ਕੌਮਾਂ ਅਤੇ ਰਾਜਾਂ ʼਤੇ ਅਧਿਕਾਰ ਦਿੱਤਾ ਹੈ ਕਿ ਤੂੰ ਜੜ੍ਹੋਂ ਪੁੱਟੇਂ ਤੇ ਢਾਹ ਦੇਵੇਂ, ਨਾਸ਼ ਕਰੇਂ ਤੇ ਤਬਾਹ ਕਰੇਂ, ਬਣਾਵੇਂ ਤੇ ਲਾਵੇਂ।”+

  • ਯਿਰਮਿਯਾਹ 30:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਯਹੋਵਾਹ ਕਹਿੰਦਾ ਹੈ:

      “ਮੈਂ ਯਾਕੂਬ ਦੇ ਤੰਬੂਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+

      ਅਤੇ ਮੈਂ ਉਨ੍ਹਾਂ ਦੇ ਡੇਰਿਆਂ ʼਤੇ ਤਰਸ ਖਾਵਾਂਗਾ।

      ਇਹ ਸ਼ਹਿਰ ਆਪਣੇ ਟਿੱਲੇ ʼਤੇ ਦੁਬਾਰਾ ਉਸਾਰਿਆ ਜਾਵੇਗਾ+

      ਅਤੇ ਇਸ ਦੇ ਮਜ਼ਬੂਤ ਬੁਰਜ ਦੁਬਾਰਾ ਆਪਣੀ ਜਗ੍ਹਾ ʼਤੇ ਖੜ੍ਹੇ ਕੀਤੇ ਜਾਣਗੇ।

  • ਯਿਰਮਿਯਾਹ 32:41
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 41 ਮੈਨੂੰ ਉਨ੍ਹਾਂ ਦਾ ਭਲਾ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ+ ਅਤੇ ਮੈਂ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਉਨ੍ਹਾਂ ਨੂੰ ਇਸ ਦੇਸ਼ ਵਿਚ ਪੱਕੇ ਤੌਰ ਤੇ ਵਸਾਵਾਂਗਾ।’”*+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ