-
ਯਿਰਮਿਯਾਹ 26:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਨ੍ਹਾਂ ਨੂੰ ਕਹੀਂ: “ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਨੂੰ ਜੋ ਕਾਨੂੰਨ* ਦਿੱਤਾ ਹੈ, ਜੇ ਤੁਸੀਂ ਉਸ ਉੱਤੇ ਚੱਲ ਕੇ ਮੇਰੀ ਗੱਲ ਨਹੀਂ ਸੁਣੋਗੇ
-
-
ਯਿਰਮਿਯਾਹ 29:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਉਨ੍ਹਾਂ ਦਾ ਜੋ ਹਸ਼ਰ ਹੋਵੇਗਾ, ਉਸ ਦੀ ਮਿਸਾਲ ਦਿੰਦੇ ਹੋਏ ਬਾਬਲ ਵਿਚ ਗ਼ੁਲਾਮ ਯਹੂਦਾਹ ਦੇ ਲੋਕ ਇਹ ਸਰਾਪ ਦੇਣਗੇ: “ਯਹੋਵਾਹ ਤੇਰਾ ਹਾਲ ਸਿਦਕੀਯਾਹ ਅਤੇ ਅਹਾਬ ਵਰਗਾ ਕਰੇ ਜਿਨ੍ਹਾਂ ਨੂੰ ਬਾਬਲ ਦੇ ਰਾਜੇ ਨੇ ਅੱਗ ਵਿਚ ਭੁੰਨਿਆ ਸੀ!”
-