-
ਬਿਵਸਥਾ ਸਾਰ 28:59ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
59 ਤਾਂ ਯਹੋਵਾਹ ਤੁਹਾਡੇ ਉੱਤੇ ਅਤੇ ਤੁਹਾਡੀ ਔਲਾਦ ʼਤੇ ਭਿਆਨਕ ਤੇ ਵੱਡੀਆਂ ਮੁਸੀਬਤਾਂ ਲਿਆਵੇਗਾ ਜੋ ਲੰਬੇ ਸਮੇਂ ਤਕ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ।+ ਨਾਲੇ ਉਹ ਤੁਹਾਨੂੰ ਗੰਭੀਰ ਬੀਮਾਰੀਆਂ ਲਾਵੇਗਾ ਜੋ ਤੁਹਾਡਾ ਖਹਿੜਾ ਨਹੀਂ ਛੱਡਣਗੀਆਂ।
-