ਯਿਰਮਿਯਾਹ 49:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਅੰਮੋਨੀਆਂ+ ਬਾਰੇ ਯਹੋਵਾਹ ਇਹ ਕਹਿੰਦਾ ਹੈ: “ਕੀ ਇਜ਼ਰਾਈਲ ਦਾ ਕੋਈ ਪੁੱਤਰ ਨਹੀਂ ਹੈ? ਕੀ ਉਸ ਦਾ ਕੋਈ ਵਾਰਸ ਨਹੀਂ ਹੈ? ਤਾਂ ਫਿਰ, ਮਲਕਾਮ+ ਨੇ ਗਾਦ ʼਤੇ ਕਿਉਂ ਕਬਜ਼ਾ ਕਰ ਲਿਆ ਹੈ?+ ਉਸ ਦੇ ਲੋਕ ਇਜ਼ਰਾਈਲ ਦੇ ਸ਼ਹਿਰਾਂ ਵਿਚ ਕਿਉਂ ਰਹਿ ਰਹੇ ਹਨ?”
49 ਅੰਮੋਨੀਆਂ+ ਬਾਰੇ ਯਹੋਵਾਹ ਇਹ ਕਹਿੰਦਾ ਹੈ: “ਕੀ ਇਜ਼ਰਾਈਲ ਦਾ ਕੋਈ ਪੁੱਤਰ ਨਹੀਂ ਹੈ? ਕੀ ਉਸ ਦਾ ਕੋਈ ਵਾਰਸ ਨਹੀਂ ਹੈ? ਤਾਂ ਫਿਰ, ਮਲਕਾਮ+ ਨੇ ਗਾਦ ʼਤੇ ਕਿਉਂ ਕਬਜ਼ਾ ਕਰ ਲਿਆ ਹੈ?+ ਉਸ ਦੇ ਲੋਕ ਇਜ਼ਰਾਈਲ ਦੇ ਸ਼ਹਿਰਾਂ ਵਿਚ ਕਿਉਂ ਰਹਿ ਰਹੇ ਹਨ?”