-
ਯਿਰਮਿਯਾਹ 36:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਮੈਂ ਯਹੂਦਾਹ ਦੇ ਘਰਾਣੇ ਉੱਤੇ ਜੋ ਬਿਪਤਾ ਲਿਆਉਣ ਦਾ ਇਰਾਦਾ ਕੀਤਾ ਹੈ, ਸ਼ਾਇਦ ਉਸ ਬਾਰੇ ਸੁਣ ਕੇ ਉਹ ਆਪਣੇ ਬੁਰੇ ਰਾਹਾਂ ਤੋਂ ਮੁੜ ਆਉਣ ਅਤੇ ਮੈਂ ਉਨ੍ਹਾਂ ਦੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ ਦਿਆਂ।”+
-
-
ਹਿਜ਼ਕੀਏਲ 18:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “‘ਜਦ ਕੋਈ ਦੁਸ਼ਟ ਇਨਸਾਨ ਆਪਣੀ ਦੁਸ਼ਟਤਾ ਛੱਡ ਕੇ ਸਹੀ ਕੰਮ ਕਰਨ ਲੱਗ ਪਵੇ ਅਤੇ ਨਿਆਂ ਮੁਤਾਬਕ ਚੱਲੇ, ਤਾਂ ਉਹ ਆਪਣੀ ਜਾਨ ਬਚਾ ਲਵੇਗਾ।+
-