-
ਕੂਚ 4:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਯਹੋਵਾਹ, ਮੈਨੂੰ ਮਾਫ਼ ਕਰੀਂ, ਮੈਨੂੰ ਤਾਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਆਉਂਦੀ। ਨਾ ਤਾਂ ਮੈਂ ਪਹਿਲਾਂ ਬੋਲਣ ਵਿਚ ਮਾਹਰ ਸੀ ਤੇ ਨਾ ਹੀ ਜਦੋਂ ਤੋਂ ਤੂੰ ਆਪਣੇ ਸੇਵਕ ਨਾਲ ਗੱਲ ਕੀਤੀ ਹੈ। ਮੈਂ ਤਾਂ ਠੀਕ ਤਰੀਕੇ ਨਾਲ ਆਪਣੀ ਗੱਲ ਵੀ ਨਹੀਂ ਕਹਿ ਸਕਦਾ ਤੇ ਨਾ ਹੀ ਮੈਂ ਸਾਫ਼-ਸਾਫ਼ ਬੋਲ ਸਕਦਾ।”+
-