-
ਯਿਰਮਿਯਾਹ 18:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਹੇ ਯਹੋਵਾਹ, ਮੇਰੇ ਵੱਲ ਧਿਆਨ ਦੇ
ਅਤੇ ਸੁਣ ਕਿ ਮੇਰੇ ਵਿਰੋਧੀ ਕੀ ਕਹਿ ਰਹੇ ਹਨ।
20 ਕੀ ਭਲਾਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ?
ਉਨ੍ਹਾਂ ਨੇ ਮੇਰੀ ਜਾਨ ਲੈਣ ਲਈ ਟੋਆ ਪੁੱਟਿਆ ਹੈ।+
ਯਾਦ ਕਰ ਕਿ ਮੈਂ ਤੇਰੇ ਸਾਮ੍ਹਣੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕੀਤੀਆਂ ਸਨ
ਤਾਂਕਿ ਉਨ੍ਹਾਂ ʼਤੇ ਤੇਰਾ ਕ੍ਰੋਧ ਨਾ ਭੜਕੇ।
-