-
ਯਹੋਸ਼ੁਆ 15:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਇਹ ਯਹੂਦਾਹ ਦੇ ਗੋਤ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਵਿਰਾਸਤ ਸੀ।
-
-
ਯਹੋਸ਼ੁਆ 15:60ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
60 ਕਿਰਯਥ-ਬਆਲ ਯਾਨੀ ਕਿਰਯਥ-ਯਾਰੀਮ+ ਅਤੇ ਰੱਬਾਹ—ਦੋ ਸ਼ਹਿਰ ਤੇ ਇਨ੍ਹਾਂ ਦੇ ਪਿੰਡ।
-
-
ਯਹੋਸ਼ੁਆ 18:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉੱਥੋਂ ਇਹ ਸਰਹੱਦ ਪੱਛਮ ਵੱਲ ਜਾਂਦੀ ਸੀ ਅਤੇ ਬੈਤ-ਹੋਰੋਨ ਦੇ ਸਾਮ੍ਹਣੇ ਪੈਂਦੇ ਪਹਾੜ ਤੋਂ ਦੱਖਣ ਵੱਲ ਮੁੜਦੀ ਸੀ; ਅਤੇ ਇਹ ਕਿਰਯਥ-ਬਆਲ ਯਾਨੀ ਕਿਰਯਥ-ਯਾਰੀਮ+ ʼਤੇ ਖ਼ਤਮ ਹੁੰਦੀ ਸੀ ਜੋ ਯਹੂਦਾਹ ਦਾ ਸ਼ਹਿਰ ਸੀ। ਇਹ ਪੱਛਮ ਵਾਲਾ ਪਾਸਾ ਹੈ।
-