ਯਿਰਮਿਯਾਹ 48:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਮੋਆਬ+ ਬਾਰੇ ਕਹਿੰਦਾ ਹੈ: “ਨਬੋ+ ʼਤੇ ਹਾਇ! ਕਿਉਂਕਿ ਉਸ ਨੂੰ ਤਬਾਹ ਕੀਤਾ ਗਿਆ ਹੈ। ਕਿਰਯਾਥੈਮ+ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਇਸ ʼਤੇ ਕਬਜ਼ਾ ਕੀਤਾ ਗਿਆ ਹੈ। ਇਸ ਮਜ਼ਬੂਤ ਪਨਾਹ* ਨੂੰ ਸ਼ਰਮਿੰਦਾ ਅਤੇ ਢਹਿ-ਢੇਰੀ ਕੀਤਾ ਗਿਆ ਹੈ।+ ਹਿਜ਼ਕੀਏਲ 25:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੋਆਬ+ ਅਤੇ ਸੇਈਰ+ ਨੇ ਕਿਹਾ ਹੈ: “ਦੇਖੋ, ਯਹੂਦਾਹ ਦਾ ਘਰਾਣਾ ਬਾਕੀ ਸਾਰੀਆਂ ਕੌਮਾਂ ਵਰਗਾ ਹੈ,” 9 ਮੈਂ ਮੋਆਬ ਦੇ ਸਰਹੱਦੀ ਸ਼ਹਿਰਾਂ ʼਤੇ ਹਮਲਾ ਕਰਾਵਾਂਗਾ, ਨਾਲੇ ਇਸ ਦੇ ਸੋਹਣੇ ਸ਼ਹਿਰ* ਬੈਤ-ਯਸ਼ੀਮੋਥ, ਬਆਲ-ਮੀਓਨ ਅਤੇ ਦੂਰ ਕਿਰਯਾਥੈਮ+ ਉੱਤੇ ਵੀ।
48 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਮੋਆਬ+ ਬਾਰੇ ਕਹਿੰਦਾ ਹੈ: “ਨਬੋ+ ʼਤੇ ਹਾਇ! ਕਿਉਂਕਿ ਉਸ ਨੂੰ ਤਬਾਹ ਕੀਤਾ ਗਿਆ ਹੈ। ਕਿਰਯਾਥੈਮ+ ਨੂੰ ਸ਼ਰਮਿੰਦਾ ਕੀਤਾ ਗਿਆ ਹੈ, ਇਸ ʼਤੇ ਕਬਜ਼ਾ ਕੀਤਾ ਗਿਆ ਹੈ। ਇਸ ਮਜ਼ਬੂਤ ਪਨਾਹ* ਨੂੰ ਸ਼ਰਮਿੰਦਾ ਅਤੇ ਢਹਿ-ਢੇਰੀ ਕੀਤਾ ਗਿਆ ਹੈ।+
8 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੋਆਬ+ ਅਤੇ ਸੇਈਰ+ ਨੇ ਕਿਹਾ ਹੈ: “ਦੇਖੋ, ਯਹੂਦਾਹ ਦਾ ਘਰਾਣਾ ਬਾਕੀ ਸਾਰੀਆਂ ਕੌਮਾਂ ਵਰਗਾ ਹੈ,” 9 ਮੈਂ ਮੋਆਬ ਦੇ ਸਰਹੱਦੀ ਸ਼ਹਿਰਾਂ ʼਤੇ ਹਮਲਾ ਕਰਾਵਾਂਗਾ, ਨਾਲੇ ਇਸ ਦੇ ਸੋਹਣੇ ਸ਼ਹਿਰ* ਬੈਤ-ਯਸ਼ੀਮੋਥ, ਬਆਲ-ਮੀਓਨ ਅਤੇ ਦੂਰ ਕਿਰਯਾਥੈਮ+ ਉੱਤੇ ਵੀ।