-
ਹਿਜ਼ਕੀਏਲ 26:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਸੋਰ ʼਤੇ ਹਮਲਾ ਕਰਨ ਲਈ ਉੱਤਰ ਵੱਲੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੂੰ ਲਿਆ ਰਿਹਾ ਹਾਂ;+ ਉਹ ਰਾਜਿਆਂ ਦਾ ਰਾਜਾ ਹੈ+ ਜਿਸ ਕੋਲ ਘੋੜੇ,+ ਯੁੱਧ ਦੇ ਰਥ,+ ਘੋੜਸਵਾਰ ਅਤੇ ਵੱਡੀ ਤਾਦਾਦ ਵਿਚ ਫ਼ੌਜ* ਹੈ। 8 ਉਹ ਤੇਰੇ ਪੇਂਡੂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ, ਘੇਰਾਬੰਦੀ ਕਰਨ ਲਈ ਕੰਧ ਉਸਾਰੇਗਾ, ਤੇਰੇ ʼਤੇ ਹਮਲਾ ਕਰਨ ਲਈ ਟਿੱਲਾ ਬਣਾਵੇਗਾ ਅਤੇ ਢਾਲਾਂ ਦੀ ਕੰਧ ਬਣਾ ਕੇ ਤੇਰਾ ਟਾਕਰਾ ਕਰੇਗਾ।
-