ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 27:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 “‘“ਯਹੋਵਾਹ ਕਹਿੰਦਾ ਹੈ, ‘ਪਰ ਜਿਹੜੀ ਕੌਮ ਆਪਣੀ ਧੌਣ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖੇਗੀ ਅਤੇ ਉਸ ਦੀ ਗ਼ੁਲਾਮੀ ਕਰੇਗੀ, ਮੈਂ ਉਸ ਨੂੰ ਉਸ ਦੇ ਦੇਸ਼ ਵਿਚ ਰਹਿਣ* ਦਿਆਂਗਾ ਤਾਂਕਿ ਉਹ ਦੇਸ਼ ਦੀ ਜ਼ਮੀਨ ਵਾਹੇ ਅਤੇ ਉੱਥੇ ਵੱਸੀ ਰਹੇ।’”’”

  • ਯਿਰਮਿਯਾਹ 38:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਫਿਰ ਯਿਰਮਿਯਾਹ ਨੇ ਸਿਦਕੀਯਾਹ ਨੂੰ ਕਿਹਾ: “ਸੈਨਾਵਾਂ ਦਾ ਪਰਮੇਸ਼ੁਰ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਕਰ ਦੇਵੇਂਗਾ,* ਤਾਂ ਤੇਰੀ ਜਾਨ ਬਚ ਜਾਵੇਗੀ। ਇਸ ਸ਼ਹਿਰ ਨੂੰ ਅੱਗ ਨਾਲ ਨਹੀਂ ਸਾੜਿਆ ਜਾਵੇਗਾ। ਤੂੰ ਅਤੇ ਤੇਰਾ ਘਰਾਣਾ ਬਚ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ