14 ਮੈਂ ਯਰੂਸ਼ਲਮ ਦੇ ਨਬੀਆਂ ਵਿਚ ਬਹੁਤ ਹੀ ਘਟੀਆ ਗੱਲਾਂ ਦੇਖੀਆਂ ਹਨ।
ਉਹ ਹਰਾਮਕਾਰੀ ਕਰਦੇ ਹਨ+ ਅਤੇ ਝੂਠ ਦੇ ਰਾਹ ਤੁਰਦੇ ਹਨ;+
ਉਹ ਬੁਰੇ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ
ਅਤੇ ਉਹ ਬੁਰਾਈ ਕਰਨ ਤੋਂ ਬਾਜ਼ ਨਹੀਂ ਆਉਂਦੇ।
ਉਹ ਸਾਰੇ ਮੇਰੇ ਲਈ ਸਦੂਮ ਦੇ ਲੋਕਾਂ ਵਰਗੇ ਹਨ+
ਅਤੇ ਇਸ ਸ਼ਹਿਰ ਦੇ ਵਾਸੀ ਗਮੋਰਾ ਦੇ ਵਾਸੀਆਂ ਵਰਗੇ ਹਨ।”+