-
ਯਿਰਮਿਯਾਹ 29:31, 32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਬਾਬਲ ਵਿਚ ਗ਼ੁਲਾਮ ਸਾਰੇ ਲੋਕਾਂ ਨੂੰ ਇਹ ਸੰਦੇਸ਼ ਘੱਲ, ‘ਯਹੋਵਾਹ ਸ਼ਮਾਯਾਹ ਬਾਰੇ ਕਹਿੰਦਾ ਹੈ ਜੋ ਨਹਲਾਮ ਤੋਂ ਹੈ: “ਭਾਵੇਂ ਮੈਂ ਸ਼ਮਾਯਾਹ ਨੂੰ ਨਹੀਂ ਘੱਲਿਆ, ਫਿਰ ਵੀ ਉਸ ਨੇ ਤੁਹਾਡੇ ਸਾਮ੍ਹਣੇ ਭਵਿੱਖਬਾਣੀ ਕੀਤੀ ਹੈ ਅਤੇ ਤੁਹਾਨੂੰ ਝੂਠੀਆਂ ਗੱਲਾਂ ʼਤੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ,+ 32 ਇਸ ਲਈ ਯਹੋਵਾਹ ਕਹਿੰਦਾ ਹੈ, ‘ਮੈਂ ਸ਼ਮਾਯਾਹ ਨੂੰ ਜਿਹੜਾ ਨਹਲਾਮ ਤੋਂ ਹੈ ਅਤੇ ਉਸ ਦੀ ਔਲਾਦ ਨੂੰ ਸਜ਼ਾ ਦਿਆਂਗਾ। ਉਸ ਦੀ ਪੀੜ੍ਹੀ ਵਿੱਚੋਂ ਕੋਈ ਵੀ ਆਦਮੀ ਇਨ੍ਹਾਂ ਲੋਕਾਂ ਵਿਚ ਜੀਉਂਦਾ ਨਹੀਂ ਬਚੇਗਾ।’ ਯਹੋਵਾਹ ਕਹਿੰਦਾ ਹੈ, ‘ਮੈਂ ਆਪਣੇ ਲੋਕਾਂ ਨਾਲ ਜੋ ਭਲਾਈ ਕਰਾਂਗਾ, ਉਹ ਉਸ ਨੂੰ ਨਹੀਂ ਦੇਖੇਗਾ ਕਿਉਂਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”’”
-