ਯੋਏਲ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਆਪਣੀ ਫ਼ੌਜ ਅੱਗੇ ਉੱਚੀ ਆਵਾਜ਼ ਵਿਚ ਬੋਲੇਗਾ+ ਕਿਉਂਕਿ ਉਸ ਦੀ ਫ਼ੌਜ ਬਹੁਤ ਵੱਡੀ ਹੈ।+ ਉਸ ਦਾ ਬਚਨ ਪੂਰਾ ਕਰਨ ਵਾਲਾ ਸ਼ਕਤੀਸ਼ਾਲੀ ਹੈ;ਯਹੋਵਾਹ ਦਾ ਦਿਨ ਮਹਾਨ ਤੇ ਭਿਆਨਕ ਹੈ।+ ਇਸ ਅੱਗੇ ਕੌਣ ਟਿਕ ਸਕਦਾ ਹੈ?”+ ਸਫ਼ਨਯਾਹ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+ ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+ ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+ ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+
11 ਯਹੋਵਾਹ ਆਪਣੀ ਫ਼ੌਜ ਅੱਗੇ ਉੱਚੀ ਆਵਾਜ਼ ਵਿਚ ਬੋਲੇਗਾ+ ਕਿਉਂਕਿ ਉਸ ਦੀ ਫ਼ੌਜ ਬਹੁਤ ਵੱਡੀ ਹੈ।+ ਉਸ ਦਾ ਬਚਨ ਪੂਰਾ ਕਰਨ ਵਾਲਾ ਸ਼ਕਤੀਸ਼ਾਲੀ ਹੈ;ਯਹੋਵਾਹ ਦਾ ਦਿਨ ਮਹਾਨ ਤੇ ਭਿਆਨਕ ਹੈ।+ ਇਸ ਅੱਗੇ ਕੌਣ ਟਿਕ ਸਕਦਾ ਹੈ?”+
14 ਯਹੋਵਾਹ ਦਾ ਮਹਾਨ ਦਿਨ ਨੇੜੇ ਹੈ!+ ਉਹ ਨੇੜੇ ਹੈ ਅਤੇ ਬਹੁਤ ਤੇਜ਼ੀ ਨਾਲ ਆ ਰਿਹਾ ਹੈ!+ ਯਹੋਵਾਹ ਦੇ ਦਿਨ ਦੀ ਆਵਾਜ਼ ਭਿਆਨਕ ਹੈ।+ ਉਸ ਦਿਨ ਸੂਰਮਾ ਦੁੱਖ ਦੇ ਮਾਰੇ ਚੀਕਾਂ ਮਾਰਦਾ ਹੈ।+