-
ਉਤਪਤ 48:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪਰ ਇਜ਼ਰਾਈਲ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ʼਤੇ ਰੱਖਿਆ, ਭਾਵੇਂ ਉਹ ਛੋਟਾ ਸੀ, ਅਤੇ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ʼਤੇ ਰੱਖਿਆ। ਉਸ ਨੇ ਜਾਣ-ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ, ਭਾਵੇਂ ਉਹ ਜਾਣਦਾ ਸੀ ਕਿ ਮਨੱਸ਼ਹ ਜੇਠਾ ਸੀ।+
-
-
ਕੂਚ 4:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਤੂੰ ਫ਼ਿਰਊਨ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ: “ਇਜ਼ਰਾਈਲ ਮੇਰਾ ਪੁੱਤਰ, ਹਾਂ, ਮੇਰਾ ਜੇਠਾ ਮੁੰਡਾ ਹੈ।+
-