ਯਸਾਯਾਹ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+ ਯਸਾਯਾਹ 42:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+ਯਹੋਵਾਹ ਲਈ ਨਵਾਂ ਗੀਤ ਗਾਓ,+ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+
11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+
10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+ਯਹੋਵਾਹ ਲਈ ਨਵਾਂ ਗੀਤ ਗਾਓ,+ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+