ਅਜ਼ਰਾ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+
12 ਬਹੁਤ ਸਾਰੇ ਪੁਜਾਰੀ, ਲੇਵੀ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ, ਹਾਂ, ਉਹ ਬੁੱਢੇ ਆਦਮੀ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ,+ ਉੱਚੀ-ਉੱਚੀ ਰੋਣ ਲੱਗ ਪਏ ਜਦੋਂ ਉਨ੍ਹਾਂ ਨੇ ਇਸ ਭਵਨ ਦੀ ਨੀਂਹ ਧਰੀ ਜਾਂਦੀ ਦੇਖੀ ਤੇ ਹੋਰ ਬਹੁਤ ਸਾਰੇ ਲੋਕ ਖ਼ੁਸ਼ੀ ਦੇ ਮਾਰੇ ਉੱਚੀ-ਉੱਚੀ ਜੈਕਾਰੇ ਲਾ ਰਹੇ ਸਨ।+