-
ਜ਼ਬੂਰ 80:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਕਦ ਤਕ ਤੇਰਾ ਕ੍ਰੋਧ ਆਪਣੇ ਲੋਕਾਂ ਉੱਤੇ ਰਹੇਗਾ ਅਤੇ ਤੂੰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਣਸੁਣੀਆਂ ਕਰੇਂਗਾ?+
-
-
ਜ਼ਬੂਰ 102:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੇਰੀ ਬਿਪਤਾ ਦੇ ਵੇਲੇ ਮੇਰੇ ਤੋਂ ਆਪਣਾ ਮੂੰਹ ਨਾ ਲੁਕਾ।+
ਮੇਰੇ ਵੱਲ ਕੰਨ ਲਾ;*
ਮੇਰੀ ਪੁਕਾਰ ਸੁਣ ਕੇ ਮੈਨੂੰ ਛੇਤੀ ਜਵਾਬ ਦੇ+
-
ਮੀਕਾਹ 3:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸ ਵੇਲੇ ਉਹ ਯਹੋਵਾਹ ਨੂੰ ਮਦਦ ਲਈ ਪੁਕਾਰਨਗੇ,
ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦੇਵੇਗਾ।
-
-
-