ਯਸਾਯਾਹ 63:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹੇ ਯਹੋਵਾਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਕਿਉਂ ਭਟਕਣ ਦਿੰਦਾ ਹੈਂ? ਤੂੰ ਸਾਡੇ ਦਿਲਾਂ ਨੂੰ ਕਠੋਰ ਕਿਉਂ ਹੋਣ ਦਿੰਦਾ ਹੈਂ ਕਿ ਅਸੀਂ ਤੇਰੇ ਤੋਂ ਨਾ ਡਰੀਏ?+ ਆਪਣੇ ਸੇਵਕਾਂ ਦੀ ਖ਼ਾਤਰ,ਹਾਂ, ਆਪਣੀ ਵਿਰਾਸਤ ਦੇ ਗੋਤਾਂ ਦੀ ਖ਼ਾਤਰ ਮੁੜ ਆ।+
17 ਹੇ ਯਹੋਵਾਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਕਿਉਂ ਭਟਕਣ ਦਿੰਦਾ ਹੈਂ? ਤੂੰ ਸਾਡੇ ਦਿਲਾਂ ਨੂੰ ਕਠੋਰ ਕਿਉਂ ਹੋਣ ਦਿੰਦਾ ਹੈਂ ਕਿ ਅਸੀਂ ਤੇਰੇ ਤੋਂ ਨਾ ਡਰੀਏ?+ ਆਪਣੇ ਸੇਵਕਾਂ ਦੀ ਖ਼ਾਤਰ,ਹਾਂ, ਆਪਣੀ ਵਿਰਾਸਤ ਦੇ ਗੋਤਾਂ ਦੀ ਖ਼ਾਤਰ ਮੁੜ ਆ।+