8 ਪਰ ਹੁਣ ਕੁਝ ਚਿਰ ਤੋਂ ਸਾਡੇ ਪਰਮੇਸ਼ੁਰ ਯਹੋਵਾਹ ਦੀ ਦਇਆ ਸਾਡੇ ʼਤੇ ਹੋਈ ਹੈ ਜਿਸ ਨੇ ਕੁਝ ਜਣਿਆਂ ਨੂੰ ਬਚਾਇਆ ਹੈ ਅਤੇ ਆਪਣੇ ਪਵਿੱਤਰ ਸਥਾਨ ਵਿਚ ਸਾਨੂੰ ਇਕ ਸੁਰੱਖਿਅਤ ਜਗ੍ਹਾ ਦਿੱਤੀ+ ਤਾਂਕਿ ਹੇ ਸਾਡੇ ਪਰਮੇਸ਼ੁਰ, ਤੂੰ ਸਾਡੀਆਂ ਅੱਖਾਂ ਵਿਚ ਚਮਕ ਲੈ ਆਵੇਂ ਤੇ ਸਾਡੀ ਗ਼ੁਲਾਮੀ ਵਿਚ ਸਾਨੂੰ ਕੁਝ ਰਾਹਤ ਬਖ਼ਸ਼ੇਂ।