ਬਿਵਸਥਾ ਸਾਰ 28:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਯਹੋਵਾਹ ਤੁਹਾਨੂੰ ਪਾਗਲ ਅਤੇ ਅੰਨ੍ਹਾ ਕਰ ਦੇਵੇਗਾ+ ਅਤੇ ਤੁਹਾਨੂੰ ਉਲਝਣ* ਵਿਚ ਪਾਈ ਰੱਖੇਗਾ। ਸਫ਼ਨਯਾਹ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਇਨਸਾਨਾਂ ਨੂੰ ਕਸ਼ਟ ਦੇਵਾਂਗਾਅਤੇ ਉਹ ਅੰਨ੍ਹਿਆਂ ਵਾਂਗ ਤੁਰਨਗੇ+ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।+ ਉਨ੍ਹਾਂ ਦਾ ਖ਼ੂਨ ਡੋਲ੍ਹਿਆ ਜਾਵੇਗਾ ਅਤੇ ਧੂੜ ਵਾਂਗ ਪਿਆ ਰਹੇਗਾਅਤੇ ਉਨ੍ਹਾਂ ਦੀਆਂ ਲਾਸ਼ਾਂ* ਗੋਹੇ ਵਾਂਗ ਪਈਆਂ ਰਹਿਣਗੀਆਂ।+
17 ਮੈਂ ਇਨਸਾਨਾਂ ਨੂੰ ਕਸ਼ਟ ਦੇਵਾਂਗਾਅਤੇ ਉਹ ਅੰਨ੍ਹਿਆਂ ਵਾਂਗ ਤੁਰਨਗੇ+ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।+ ਉਨ੍ਹਾਂ ਦਾ ਖ਼ੂਨ ਡੋਲ੍ਹਿਆ ਜਾਵੇਗਾ ਅਤੇ ਧੂੜ ਵਾਂਗ ਪਿਆ ਰਹੇਗਾਅਤੇ ਉਨ੍ਹਾਂ ਦੀਆਂ ਲਾਸ਼ਾਂ* ਗੋਹੇ ਵਾਂਗ ਪਈਆਂ ਰਹਿਣਗੀਆਂ।+