-
ਯਿਰਮਿਯਾਹ 25:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+
-
-
ਓਬਦਯਾਹ 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਦਾਖਰਸ ਪੀਤਾ,
ਉਸੇ ਤਰ੍ਹਾਂ ਸਾਰੀਆਂ ਕੌਮਾਂ ਵੀ ਮੇਰੇ ਕ੍ਰੋਧ ਦਾ ਪਿਆਲਾ ਲਗਾਤਾਰ ਪੀਣਗੀਆਂ।+
ਹਾਂ, ਉਹ ਰੱਜ ਕੇ ਪੀਣਗੀਆਂ,
ਉਹ ਇਵੇਂ ਅਲੋਪ ਹੋ ਜਾਣਗੀਆਂ ਜਿਵੇਂ ਉਹ ਕਦੇ ਹੈ ਹੀ ਨਹੀਂ ਸਨ।
-