-
ਵਿਰਲਾਪ 4:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹੁਣ ਉਹ ਕਾਲਖ ਨਾਲੋਂ ਵੀ ਕਾਲੇ ਹੋ ਗਏ ਹਨ;
ਉਹ ਗਲੀਆਂ ਵਿਚ ਪਛਾਣੇ ਨਹੀਂ ਜਾਂਦੇ।
ਉਨ੍ਹਾਂ ਦੀ ਚਮੜੀ ਸੁੰਗੜ ਕੇ ਹੱਡੀਆਂ ਨਾਲ ਚਿੰਬੜ ਗਈ ਹੈ;+ ਉਹ ਸੁੱਕੀ ਲੱਕੜ ਵਾਂਗ ਹੋ ਗਈ ਹੈ।
-