ਬਿਵਸਥਾ ਸਾਰ 28:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਜਿਸ ਔਰਤ ਨਾਲ ਤੁਹਾਡੀ ਮੰਗਣੀ ਹੋਈ ਹੋਵੇਗੀ, ਕੋਈ ਹੋਰ ਉਸ ਨਾਲ ਬਲਾਤਕਾਰ ਕਰੇਗਾ। ਤੁਸੀਂ ਘਰ ਬਣਾਓਗੇ, ਪਰ ਉਸ ਵਿਚ ਵੱਸੋਗੇ ਨਹੀਂ।+ ਤੁਸੀਂ ਅੰਗੂਰਾਂ ਦਾ ਬਾਗ਼ ਲਾਓਗੇ, ਪਰ ਉਸ ਦਾ ਫਲ ਨਹੀਂ ਖਾਓਗੇ।+
30 ਜਿਸ ਔਰਤ ਨਾਲ ਤੁਹਾਡੀ ਮੰਗਣੀ ਹੋਈ ਹੋਵੇਗੀ, ਕੋਈ ਹੋਰ ਉਸ ਨਾਲ ਬਲਾਤਕਾਰ ਕਰੇਗਾ। ਤੁਸੀਂ ਘਰ ਬਣਾਓਗੇ, ਪਰ ਉਸ ਵਿਚ ਵੱਸੋਗੇ ਨਹੀਂ।+ ਤੁਸੀਂ ਅੰਗੂਰਾਂ ਦਾ ਬਾਗ਼ ਲਾਓਗੇ, ਪਰ ਉਸ ਦਾ ਫਲ ਨਹੀਂ ਖਾਓਗੇ।+