-
ਵਿਰਲਾਪ 1:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਉਨ੍ਹਾਂ ਦੀ ਸਾਰੀ ਬੁਰਾਈ ਤੇਰੇ ਸਾਮ੍ਹਣੇ ਆਵੇ ਅਤੇ ਤੂੰ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਵੇਂ,+
ਜਿਵੇਂ ਤੂੰ ਮੇਰੇ ਸਾਰੇ ਅਪਰਾਧਾਂ ਕਰਕੇ ਮੇਰੇ ਨਾਲ ਸਖ਼ਤੀ ਨਾਲ ਪੇਸ਼ ਆਇਆਂ ਹੈਂ।
ਮੇਰੇ ਹਉਕੇ ਅਣਗਿਣਤ ਹਨ ਅਤੇ ਮੇਰੇ ਦਿਲ ਵਿਚ ਪੀੜ ਹੈ।
-