ਬਿਵਸਥਾ ਸਾਰ 28:65 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 65 ਉਨ੍ਹਾਂ ਕੌਮਾਂ ਵਿਚ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ+ ਅਤੇ ਨਾ ਹੀ ਰਹਿਣ ਲਈ ਜਗ੍ਹਾ ਮਿਲੇਗੀ। ਇਸ ਦੀ ਬਜਾਇ, ਯਹੋਵਾਹ ਤੁਹਾਡੇ ਮਨ ਚਿੰਤਾ+ ਅਤੇ ਨਿਰਾਸ਼ਾ ਨਾਲ ਭਰ ਦੇਵੇਗਾ+ ਅਤੇ ਤੁਹਾਡੀਆਂ ਅੱਖਾਂ ਕਮਜ਼ੋਰ ਕਰ ਦੇਵੇਗਾ।
65 ਉਨ੍ਹਾਂ ਕੌਮਾਂ ਵਿਚ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ+ ਅਤੇ ਨਾ ਹੀ ਰਹਿਣ ਲਈ ਜਗ੍ਹਾ ਮਿਲੇਗੀ। ਇਸ ਦੀ ਬਜਾਇ, ਯਹੋਵਾਹ ਤੁਹਾਡੇ ਮਨ ਚਿੰਤਾ+ ਅਤੇ ਨਿਰਾਸ਼ਾ ਨਾਲ ਭਰ ਦੇਵੇਗਾ+ ਅਤੇ ਤੁਹਾਡੀਆਂ ਅੱਖਾਂ ਕਮਜ਼ੋਰ ਕਰ ਦੇਵੇਗਾ।