-
ਯਿਰਮਿਯਾਹ 4:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਹੁਣ ਜਦ ਤੂੰ ਤਬਾਹ ਹੋ ਚੁੱਕੀ ਹੈਂ, ਤਾਂ ਤੂੰ ਕੀ ਕਰੇਂਗੀ?
ਤੂੰ ਸੁਰਖ਼ ਲਾਲ ਰੰਗ ਦੇ ਕੱਪੜੇ ਪਾਉਂਦੀ ਹੁੰਦੀ ਸੀ
ਅਤੇ ਸੋਨੇ ਦੇ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਸੀ
ਅਤੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਉਂਦੀ ਸੀ ਤਾਂਕਿ ਉਹ ਵੱਡੀਆਂ ਦਿਸਣ।
-
-
ਹਿਜ਼ਕੀਏਲ 16:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਇਸ ਲਈ ਮੈਂ ਤੇਰੇ ਸਾਰੇ ਯਾਰਾਂ ਨੂੰ ਇਕੱਠਾ ਕਰਾਂਗਾ ਜਿਨ੍ਹਾਂ ਨੂੰ ਤੂੰ ਖ਼ੁਸ਼ ਕੀਤਾ ਹੈ। ਜਿਨ੍ਹਾਂ ਨਾਲ ਤੂੰ ਪਿਆਰ ਕਰਦੀ ਹੈਂ ਅਤੇ ਜਿਨ੍ਹਾਂ ਨਾਲ ਤੂੰ ਨਫ਼ਰਤ ਕਰਦੀ ਹੈਂ, ਮੈਂ ਸਾਰੇ ਪਾਸਿਓਂ ਉਨ੍ਹਾਂ ਨੂੰ ਤੇਰੇ ਖ਼ਿਲਾਫ਼ ਇਕੱਠਾ ਕਰਾਂਗਾ ਅਤੇ ਉਨ੍ਹਾਂ ਸਾਮ੍ਹਣੇ ਤੇਰਾ ਨੰਗੇਜ਼ ਉਘਾੜਾਂਗਾ ਅਤੇ ਉਹ ਤੈਨੂੰ ਪੂਰੀ ਤਰ੍ਹਾਂ ਨੰਗਾ ਦੇਖਣਗੇ।+
-