ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 39:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ‘ਨਾਲੇ ਤੇਰੇ ਕੁਝ ਪੁੱਤਰਾਂ ਨੂੰ, ਜੋ ਤੇਰੇ ਤੋਂ ਪੈਦਾ ਹੋਣਗੇ, ਲਿਜਾਇਆ ਜਾਵੇਗਾ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿਚ ਦਰਬਾਰੀ ਬਣ ਜਾਣਗੇ।’”+

  • ਯਸਾਯਾਹ 43:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਇਸ ਲਈ ਮੈਂ ਪਵਿੱਤਰ ਸਥਾਨ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਵਾਂਗਾ,

      ਮੈਂ ਯਾਕੂਬ ਨੂੰ ਨਾਸ਼ ਹੋਣ ਲਈ ਦੇ ਦਿਆਂਗਾ

      ਅਤੇ ਇਜ਼ਰਾਈਲ ਬੇਇੱਜ਼ਤੀ ਭਰੀਆਂ ਗੱਲਾਂ ਸੁਣੇਗਾ।+

  • ਹਿਜ਼ਕੀਏਲ 21:26, 27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ: ‘ਪਗੜੀ ਲਾਹ ਦੇ ਅਤੇ ਮੁਕਟ ਉਤਾਰ ਦੇ।+ ਕੋਈ ਵੀ ਚੀਜ਼ ਪਹਿਲਾਂ ਵਰਗੀ ਨਹੀਂ ਰਹੇਗੀ।+ ਨੀਵੇਂ ਨੂੰ ਉੱਚਾ+ ਅਤੇ ਉੱਚੇ ਨੂੰ ਨੀਵਾਂ ਕਰ।+ 27 ਮੈਂ ਇਸ ਨੂੰ ਬਰਬਾਦ ਕਰ ਦਿਆਂਗਾ, ਬਰਬਾਦ ਕਰ ਦਿਆਂਗਾ, ਹਾਂ, ਬਰਬਾਦ ਕਰ ਦਿਆਂਗਾ। ਇਹ ਕਿਸੇ ਨੂੰ ਨਹੀਂ ਮਿਲੇਗਾ ਜਦ ਤਕ ਉਹ ਨਹੀਂ ਆਉਂਦਾ ਜਿਸ ਦਾ ਇਸ ʼਤੇ ਕਾਨੂੰਨੀ ਹੱਕ ਹੈ+ ਅਤੇ ਮੈਂ ਇਹ ਉਸ ਨੂੰ ਦਿਆਂਗਾ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ