ਜ਼ਬੂਰ 48:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ ਹਿਜ਼ਕੀਏਲ 16:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “‘ਮੈਂ ਤੈਨੂੰ ਆਪਣੀ ਸ਼ਾਨੋ-ਸ਼ੌਕਤ ਬਖ਼ਸ਼ੀ ਜਿਸ ਕਰਕੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗ ਗਏ*+ ਅਤੇ ਤੇਰੀ ਖ਼ੂਬਸੂਰਤੀ ਕਰਕੇ ਕੌਮਾਂ ਵਿਚ ਤੇਰੇ* ਚਰਚੇ ਹੋਣ ਲੱਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
14 “‘ਮੈਂ ਤੈਨੂੰ ਆਪਣੀ ਸ਼ਾਨੋ-ਸ਼ੌਕਤ ਬਖ਼ਸ਼ੀ ਜਿਸ ਕਰਕੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗ ਗਏ*+ ਅਤੇ ਤੇਰੀ ਖ਼ੂਬਸੂਰਤੀ ਕਰਕੇ ਕੌਮਾਂ ਵਿਚ ਤੇਰੇ* ਚਰਚੇ ਹੋਣ ਲੱਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”