ਓਬਦਯਾਹ 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੈਨੂੰ ਮੇਰੇ ਲੋਕਾਂ ਦੀ ਤਬਾਹੀ ਦੇ ਦਿਨ ਸ਼ਹਿਰ ਵਿਚ* ਨਹੀਂ ਸੀ ਆਉਣਾ ਚਾਹੀਦਾ,+ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਬਰਬਾਦੀ ʼਤੇ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਧਨ-ਦੌਲਤ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ।+
13 ਤੈਨੂੰ ਮੇਰੇ ਲੋਕਾਂ ਦੀ ਤਬਾਹੀ ਦੇ ਦਿਨ ਸ਼ਹਿਰ ਵਿਚ* ਨਹੀਂ ਸੀ ਆਉਣਾ ਚਾਹੀਦਾ,+ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਬਰਬਾਦੀ ʼਤੇ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਧਨ-ਦੌਲਤ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ।+