ਹਿਜ਼ਕੀਏਲ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਸ ਲਈ ਮੈਂ ਤੇਲ-ਆਬੀਬ ਵਿਚ ਕਿਬਾਰ ਦਰਿਆ ਲਾਗੇ ਵੱਸੇ ਗ਼ੁਲਾਮ ਲੋਕਾਂ ਕੋਲ ਚਲਾ ਗਿਆ+ ਅਤੇ ਉੱਥੇ ਉਨ੍ਹਾਂ ਦੇ ਨਾਲ ਰਿਹਾ। ਮੈਂ ਉਨ੍ਹਾਂ ਨਾਲ ਹੁੰਦਿਆਂ ਸੱਤ ਦਿਨ ਬੇਸੁਧ ਰਿਹਾ।+
15 ਇਸ ਲਈ ਮੈਂ ਤੇਲ-ਆਬੀਬ ਵਿਚ ਕਿਬਾਰ ਦਰਿਆ ਲਾਗੇ ਵੱਸੇ ਗ਼ੁਲਾਮ ਲੋਕਾਂ ਕੋਲ ਚਲਾ ਗਿਆ+ ਅਤੇ ਉੱਥੇ ਉਨ੍ਹਾਂ ਦੇ ਨਾਲ ਰਿਹਾ। ਮੈਂ ਉਨ੍ਹਾਂ ਨਾਲ ਹੁੰਦਿਆਂ ਸੱਤ ਦਿਨ ਬੇਸੁਧ ਰਿਹਾ।+