ਯੋਏਲ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਮਿਸਰ ਉਜਾੜ ਬਣ ਜਾਵੇਗਾ+ਅਤੇ ਅਦੋਮ ਵੀਰਾਨ ਉਜਾੜ ਬਣ ਜਾਵੇਗਾ+ਕਿਉਂਕਿ ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਢਾਹਿਆ+ਅਤੇ ਉਨ੍ਹਾਂ ਦੇ ਦੇਸ਼ ਵਿਚ ਨਿਰਦੋਸ਼ਾਂ ਦਾ ਖ਼ੂਨ ਵਹਾਇਆ।+ ਮਲਾਕੀ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਤੇ ਏਸਾਓ ਨਾਲ ਨਫ਼ਰਤ।+ ਮੈਂ ਉਸ ਦੇ ਪਹਾੜਾਂ ਨੂੰ ਉਜਾੜ ਦਿੱਤਾ+ ਅਤੇ ਉਸ ਦੀ ਵਿਰਾਸਤ ਉਜਾੜ ਦੇ ਗਿੱਦੜਾਂ ਨੂੰ ਰਹਿਣ ਲਈ ਦੇ ਦਿੱਤੀ।”+
19 ਪਰ ਮਿਸਰ ਉਜਾੜ ਬਣ ਜਾਵੇਗਾ+ਅਤੇ ਅਦੋਮ ਵੀਰਾਨ ਉਜਾੜ ਬਣ ਜਾਵੇਗਾ+ਕਿਉਂਕਿ ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਢਾਹਿਆ+ਅਤੇ ਉਨ੍ਹਾਂ ਦੇ ਦੇਸ਼ ਵਿਚ ਨਿਰਦੋਸ਼ਾਂ ਦਾ ਖ਼ੂਨ ਵਹਾਇਆ।+
3 ਅਤੇ ਏਸਾਓ ਨਾਲ ਨਫ਼ਰਤ।+ ਮੈਂ ਉਸ ਦੇ ਪਹਾੜਾਂ ਨੂੰ ਉਜਾੜ ਦਿੱਤਾ+ ਅਤੇ ਉਸ ਦੀ ਵਿਰਾਸਤ ਉਜਾੜ ਦੇ ਗਿੱਦੜਾਂ ਨੂੰ ਰਹਿਣ ਲਈ ਦੇ ਦਿੱਤੀ।”+