ਓਬਦਯਾਹ 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੈਨੂੰ ਆਪਣੇ ਭਰਾ ਦੀ ਬਰਬਾਦੀ ਦੇ ਦਿਨ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,+ਤੈਨੂੰ ਯਹੂਦਾਹ ਦੇ ਲੋਕਾਂ ਦੇ ਨਾਸ਼ ਦੇ ਦਿਨ ਜਸ਼ਨ ਨਹੀਂ ਸੀ ਮਨਾਉਣਾ ਚਾਹੀਦਾ,+ਤੈਨੂੰ ਉਨ੍ਹਾਂ ਦੇ ਕਸ਼ਟ ਦੇ ਦਿਨ ਹੰਕਾਰ ਭਰੀਆਂ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ।
12 ਤੈਨੂੰ ਆਪਣੇ ਭਰਾ ਦੀ ਬਰਬਾਦੀ ਦੇ ਦਿਨ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,+ਤੈਨੂੰ ਯਹੂਦਾਹ ਦੇ ਲੋਕਾਂ ਦੇ ਨਾਸ਼ ਦੇ ਦਿਨ ਜਸ਼ਨ ਨਹੀਂ ਸੀ ਮਨਾਉਣਾ ਚਾਹੀਦਾ,+ਤੈਨੂੰ ਉਨ੍ਹਾਂ ਦੇ ਕਸ਼ਟ ਦੇ ਦਿਨ ਹੰਕਾਰ ਭਰੀਆਂ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ।